Sunday, 18 November 2018

Punjabi Love Status-Facebook ਪੰਜਾਬੀ ਸਟੇਟਸ

Hello friends welcome to New Punjabi Status.In this post i written a punjabi love status for facebook.You can use this punjabi status in facebook,whatsapp,twitter and any other social network site.Read the All punjabi status and use it.


Punjabi Love Status-Facebook ਪੰਜਾਬੀ ਸਟੇਟਸ


ਮਹਿਸੂਸ ਤਾ ਕਰ ਮੇਰੀ ਝੱਲੀ ਜਿਹੀ ਮੁਹੱਬਤ ਨੂੰ ,
ਤੇਰੇ ਦਿਲ ਦੀ ਕਿਸੇ ਨੁਕਰੇ ਰਹਿੰਦੀ ਹੋਣੀ ਜਰੂਰ ਏ ,
ਜਮ੍ਹਾਂ ਹੀ ਤੇਰੇ ਵਰਗੀ  qute ਜਿਹੀ।

ਤੇਰੀਆਂ ਹੀ ਸੋਚਾਂ ਵਿਚ ਰਹਾਂ ਮੈ ਗਵਾਚਾ,
ਖ਼ਬਰ ਨਾ ਮੈਨੂੰ ਸੰਸਾਰ ਦੀ ,
ਬਾਕੀ ਦੁਨੀਆਂ ਤੋਂ ਦੱਸ ਕੇ ਏ ਮੈਂ ਲੈਣਾ ,
ਮੇਨੂ ਲੋੜ ਬਸ ਇਕੋ ਤੇਰੇ ਪਿਆਰ ਦੀ।

ਜੀਣਾ ਮਰਨਾ ਹੋਵੇ ਨਾਲ ਤੇਰੇ,
ਕਦੇ ਨਾ ਸਾਹ ਤੇਰੇ ਤੋਂ ਵੱਖ ਹੋਵੇ ,
ਤੈਨੂੰ ਜ਼ਿੰਦਗੀ ਆਪਣੀ ਆਖ ਸਕਾ ,
ਬਸ ਇੰਨਾ ਕੁ ਮੇਰਾ ਹੱਕ ਹੋਵੇ।

ਬਾਹਲੀ ਸੋਹਣੀ ਲੱਗਦੀ ਏ ਜਦ ਪਿਆਰ ਜਤਾਉਂਦੀ ਏ ,

ਗੱਲ ਸੱਚ ਏ ਜਮ੍ਹਾ,ਕਮਲੀ ਮੈਨੂੰ ਬਾਹਲਾ ਚਾਹੁੰਦੀ ਏ।

ਕੋਈ ਗੱਲ ਤਾ ਤੇਰੇ ਵਿਚ ਵੀ ਏ ਸੱਜਣਾ,
ਇੰਨੀ ਸੇਤੀ ਤਾ ਸਾਡਾ ਦਿਲ ਬੇਈਮਾਨ ਨਹੀਂ ਹੁੰਦਾ।

ਹਰ ਪਲ ਤੁਹਾਡੇ ਬੁੱਲ੍ਹਾ ਤੇ ਮੁਸਕਾਨ ਰਹੇ ,
ਹਰ ਗਮ ਤੋਂ ਤੁਸੀ ਅਣਜਾਣ ਰਹੋ ,
ਖੁਸ਼ੀਆਂ ਭਰੀ ਹੋਵੇ ਤੁਹਾਡੀ ਜ਼ਿੰਦਗੀ ,
ਇਹੀ ਰੱਬ ਕੋਲ ਦੁਆ ਕਰਦੇ ਹਾਂ।

ਬੇਸ਼ੱਕ ਮੈ ਤੇਰੇ ਨਾਲ ਸਾਰਾ ਦਿਨ  Chat ਕਰ ਲਵਾ,
ਪਰ ਦਿਲ ਨੂੰ ਸਕੂਨ ਤਾ ਤੈਨੂੰ ਦੇਖ ਕੇ ਹੀ ਮਿਲਦਾ ਹੈ।

ਤੇਰੇ ਨਾਲ ਪਿਆਰ ਕੁਜ ਅਲੱਗ ਜੇਹਾ ਕਰਦੇ ਆ ਅਸੀਂ ,
ਤੂੰ ਮੇਰੇ ਖਿਆਲਾਂ ਵਿਚ ਘੱਟ ਤੇ ਦੁਆਵਾਂ ਵਿਚ ਜਿਆਦਾ ਏ।

ਨੀ ਤੂੰ ਤਾ ਸੋਚ ਵੀ ਨਹੀਂ ਸਕਦੀ,
ਮੈ ਕਿੰਨਾ ਪਿਆਰ ਕਰਦਾ ਹਾਂ ,
ਤੇਰੇ ਬਿਨਾ ਵੀ ਮਰਦਾ ਹਾਂ,
ਤੇਰੇ ਤੇ ਵੀ ਮਰਦਾ ਹਾਂ।

ਤੂੰ ਹੀ ਮੇਰੀ ਜ਼ਿੰਦਗੀ ,
ਤੂੰ ਹੀ ਮੇਰੀ ਜਾਨ,
ਤੇਰੇ ਉੱਤੇ ਮੇਰਾ ਸਬ ਕੁਜ ਕੁਰਬਾਨ।

ਰੱਬ ਕੋਲੋਂ ਬਸ ਇਹੋ ਮੰਗਦੇ ਹਾਂ ,
ਹਲਾਤ ਚਾਹੇ ਕੋਈ ਵੀ ਹੋਵੇ ਪਰ ਸਾਥ ਤੇਰਾ ਹੋਵੇ।

ਪਤਾ ਨਹੀਂ ਕਿ ਨਸ਼ਾ ਹੈ ਤੇਰੇ ਪਿਆਰ ਵਿਚ ,
ਇਕ ਦਿਨ ਗੱਲ ਨਾ ਕਰ ਤਾ ਰੂਹ ਟੁੱਟਣ ਲੱਗ ਜਾਂਦੀ ਏ।

ਮੇਰੀ ਜ਼ਿੰਦਗੀ ਦੇ ਵਿਚ ਮੇਰੇ ਸੱਜਣਾ ਵੇ ,
ਮੇਰੇ ਤੋਂ ਵੱਧ ਖਾਸ ਜਗ੍ਹਾ ਵੀ ਤੇਰੀ ਏ।

ਮੇਨੂ ਮਾਨ ਏ ਸੋਹਣਿਆਂ ਲਿਖੀਆਂ ਤਕਦੀਰਾਂ ਤੇ ,
ਤੇਰਾ ਇਸ਼ਕ ਜੋ ਲਿਖ ਦਿੱਤਾ ਵਿਚ ਲਕੀਰਾਂ ਦੇ।

ਇਕ ਆਖੇ ਤੇ ਦੂਜਾ ਸਮਝੇ,
ਇਹੀ ਰੰਗ ਨੇ ਇਸ਼ਕੇ ਦੇ ,
ਖੱਟੇ ਮਿੱਠੇ ਝੂਠੇ ਝਗੜੇ ,
ਇਹੀ ਤਾ ਅੰਗ ਨੇ ਇਸ਼ਕੇ ਦੇ।

ਜੇ ਕੀਤਾ ਸਾਡੇ ਨਾਲ ਪਿਆਰ ਤਾਂ ਕਦੇ ਸਾਥ ਨਾ ਛੱਡੀ,
ਰੱਖੀ ਸਾਡੇ ਤੇ ਭਰੋਸਾ ਕਦੇ ਆਸ ਨਾ ਛੱਡੀ।

So this is a punjabi love status.you can use this status in facebook and any other social network profile.