Saturday, 8 September 2018

Punjabi Love Status-ਪੰਜਾਬੀ ਸਟੇਟਸ

Welcome to this website.i write a punjabi love status for use in punjabi language.you can use this punjabi status of any social media networks.i update daily new status in punjabi.visit my site daily and get daily new punjabi status.i provide a good status.


Punjabi Love Status


ਭਾਵੇ ਸਾਡੇ ਦਿਲ ਨੇ ਸੀ ਲੱਖ ਸਾਨੂੰ ਰੋਕਿਆ ,
ਤਾਂ ਵੀ ਅਸੀਂ ਤੇਰੇ ਬਾਰੇ ਕਿੰਨਾ ਕੁਝ ਸੋਚਿਆ।

ਅਸੀਂ ਤਾ ਦੋ ਚੀਜਾਂ ਤੋਂ ਹਮੇਸ਼ਾ ਡਰਦੇ ਹਾਂ,
ਇਕ ਤੇਰੇ ਰੋਣ ਤੋਂ ਤੇ ਦੂਜਾ ਤੈਨੂੰ ਖੋਣ ਤੋਂ।

ਤੈਨੂੰ ਪਾ ਕੇ ਅਸੀਂ ਖੋਣਾ ਨੀ ਚਾਹੁੰਦੇ,
ਤੇਰੀ ਉਡੀਕ ਵਿਚ ਅਸੀਂ ਰੋਣਾ ਨੀ ਚਾਹੁੰਦੇ ,
ਤੂੰ ਸਾਡਾ ਹੀ ਰਹੀ ਸੱਜਣਾ,
ਅਸੀਂ ਵੀ ਕਿਸੇ ਹੋਰ ਦੇ ਹੋਣਾ ਨੀ ਚਾਹੁੰਦੇ l

ਮੁਖੜਾ ਨਾ ਮੋੜੀ ਸੱਜਣਾ ਸਾਡੀ, ਜ਼ੋਰ ਕੋਈ ਨਾ ,
ਕਦੇ ਛੱਡ ਕੇ ਨਾ ਜਾਵੀ,ਸਾਡਾ ਹੋਰ ਕੋਈ ਨਾ।

ਪਤਾ ਨੀ ਮੇਰਾ ਹੱਕ ਹੈ ਜਾ ਨਹੀਂ ,
ਪਰ ਤੇਰੀ ਪ੍ਰਵਾਹ ਕਰਨਾ ਮੈਨੂੰ ਚੰਗਾ ਲੱਗਦਾ।

ਜ਼ਿੰਦਗੀ ਵਿਚ ਦੋ ਗੱਲਾਂ ਬੜੀ ਤਕਲੀਫ ਦਿੰਦਿਆਂ ਨੇ ,
ਜਿਸ ਨਾਲ ਪਿਆਰ ਨਹੀਂ ਉਸ ਨਾਲ ਜ਼ਿੰਦਗੀ ਲੰਘਾਉਣੀ ,
ਜਿਸ ਨਾਲ ਪਿਆਰ ਹੋਵੇ ਉਸਦੇ ਬਗੈਰ ਸਾਰੀ ਜ਼ਿੰਦਗੀ ਰਹਿਣਾ।

ਜਦ ਮਿਲ ਕੇ ਬੈਠਾਂਗੇ ਤਾ ਗੱਲਾਂ ਬਹੁਤ ਕਰਨੀਆਂ ਨੇ ,
ਲਾਉਣਾ ਗਲ ਦੇ ਨਾਲ ਤੈਨੂੰ ,ਅੱਖਾਂ ਫੇਰ ਭਰਨੀਆਂ ਨੇ।

ਕਾਲੇ ਰੰਗ ਦਾ ਗੁਲਾਬ ਕੋਈ ਨਾ ,
ਦੁਨੀਆਂ ਤੇ ਲੱਖ ਸੋਹਣੀਆਂ ,
ਤੁਹਾਡੀ ਭਾਬੀ ਦਾ ਜਵਾਬ ਕੋਈ ਨਾ।

ਬਹੁਤ ਅੰਦਰ ਤਕ ਤਬਾਹੀ ਮਚਾਉਂਦੇ ਹਨ ਉਹ ਹੰਜੂ ,
ਜੋ ਪਲਕਾਂ ਤੋਂ ਬਾਹਰ ਨਹੀਂ ਆ ਪਾਉਂਦੇ।

ਰੱਖ ਰੱਬ ਤੇ ਜ਼ਕੀਨ ,ਉਹ ਦੂਰੀਆਂ ਮਿਟਾਉਗਾ ,
ਤੇਰੇ ਨਾਮ ਪਿੱਛੇ ਮੇਰਾ Surname ਆਊਗਾ।

ਮੈ ਸਭ ਕੁਝ ਪਾਇਆ ,ਬਸ ਤੈਨੂੰ ਪਾਉਣਾ ਬਾਕੀ ਏ ,
ਵੈਸੇ ਤਾ ਸਾਡੇ ਘਰ ਸਭ ਕੁਝ ਹੈ ਮਿੱਠੀਏ,
ਬਸ ਤੇਰਾ ਆਉਣਾ ਬਾਕੀ ਏ।

ਪਿਆਰ ਚ ਵੀ ਲੋਕੀ ਕਮਾਲ ਕਰਦੇ ਨੇ ,
ਕਿਸੇ ਦਾ ਦਿਲ ਤੋੜ ਦਿੰਦੇ ਨੇ ਕਿਸੇ ਨਾਲ ਦਿਲ ਜੋੜਨ ਚ।

ਹੁਣ ਕਿ ਗੱਲ ਦੱਸਾਂ,ਮੈ ਤੈਨੂੰ ਆਪਣੇ ਦਿਲ ਦੀ ,
ਮੇਰੀ ਤਾ ਨਬਜ ਵੀ ਨਹੀਂ ਤੇਰੇ ਬਾਜੋ ਹਿਲਦੀ।

ਜਿਵੇ ਨਬਜਾਂ ਦੇ ਲਈ ਖੂਨ ਤੇ ਰੂਹਾਂ ਲਈ ਸਰੀਰ ਬਣ ਗਿਆ,
ਮੇਰੀ ਧੜਕਣ ਤੇਰੀ ਤਸਵੀਰ ,ਤੂੰ ਮੇਰਾ ਖੂਨ ਬਣ ਗਿਆ।

ਤੇਰਾ ਹੱਸਣਾ ਨਿਆਣਿਆਂ ਦੇ ਵਾਂਗੂ ,
ਨੀ ਦਿਲ ਮੇਰਾ ਮੋਈ ਜਾਂਦਾ ਏ ,
ਏਨਾ ਹੱਸ ਨਾ ਚੰਦਰੀਏ ਤੂੰ ,
ਨੀ Love You ਮੈਨੂੰ ਹੋਈ ਜਾਂਦਾ ਏ।

ਮੇਨੂ ਸਮਜ ਨਾ ਆਵੇ ਰੱਬ ਕੋਲੋਂ ਮੰਗਾ ਮੈ ਹੋਰ ਕਿ ਸੋਹਣੀਏ ,
ਤੈਨੂੰ ਮੇਰੀ ਵੀ ਉਮਰ ਲੱਗ ਜਾਵੇ ,ਜੁਗ ਜੁਗ ਜੀ ਸੋਹਣੀਏ।

ਲੱਖਾਂ ਰੀਝਾਂ ਨੇ ਮੇਰੇ ਦਿਲ ਦੀਆਂ,
ਪਰ ਪਹਿਲੀ ਵੀ ਤੇਰੇ ਤੋਂ ਸ਼ੁਰੂ ਹੁੰਦੀ ਏ ਤੇ ਆਖਰੀ ਵੀ।

ਹਰ ਸਾਹ ਨਾਲ ਚੇਤੇ ਤੈਨੂੰ ਕਰਦੇ ਆ ,
ਕਿ ਦੱਸੀਏ ਤੈਨੂੰ ਪਿਆਰ ਹੀ ਇੰਨਾ ਕਰਦੇ ਆ।

ਤੇਰੀ ਬੇਬੇ ਪੁੱਛੇ ਮੁੰਡਾ ਕਿ ਕੰਮ ਕਰਦਾ ,
ਕਹਿ ਦੇਈ ਮੈਨੂੰ ਪਿਆਰ ਕਰਦਾ।

ਤੇਰੀ ਪੱਗ ਨਾਲ ਤੇ ਮੇਰੀ ਗੁੱਟ ਨਾਲ ਸਰਦਾਰੀ ਏ ,
ਸਾਰੇ ਲੋਕੀ ਸਾਨੂੰ ਵੇਖ ਕਹਿੰਦੇ ਇਹ ਜੋੜੀ ਬੜੀ ਨਿਆਰੀ ਏ।So this is a punjabi love status.please like,comment and share this post.my next post publish early.