Friday, 31 August 2018

Punjabi Girl Status,ਪੰਜਾਬੀ ਸਟੇਟਸ For Girls 2018

Hello friends welcome to the new punjabi status.today i am going to write a punjabi girl status.you can use this status for facebook,whatsapp and etc.i update daily new punjabi status on this site.visit my blog and get daily new punjabi status.if you can submit punjabi status in my blog,join here.Punjabi Jatti Status and punjabi status for girls.


Punjabi Girl Status :-


ਠੀਕ ਠਾਕ ਕੱਪੜੇ ਪਾਉਣ ਵਾਲਾ ਚਾਹੀਦਾ ,
ਜਿਥੇ ਹੋਵੇ ਗ਼ਲਤ ,ਸਮਜੌਣ ਵਾਲਾ ਚਾਹੀਦਾ ,
ਬੜੇ ਦੇਖੇ ਨੇ ਐਸ਼ ਕਰਦੇ ਬਾਪੂ ਦੇ ਕੈਸ਼ ਤੇ ,
ਆਪਣੇ ਕੈਸ਼ ਤੇ ਬਾਪੂ ਨੂੰ ਐਸ਼ ਕਰਵਾਉਣ ਵਾਲਾ ਚਾਹੀਦਾ।

ਮੰਮੀ ਕਹਿੰਦੇ ਓਹਨੇ ਤੇਰੇ ਨਾਲ 4 ਦਿਨ ਨੀ ਕੱਢਣੇ ,
ਪਰ ਉਹ ਕਮਲਾ ਕਹਿੰਦਾ ਤੇਰੇ ਬਿਨਾ 4 ਮਿੰਟ ਨੀ ਲੰਘਦੇ।

ਜਿਹੜੀ ਗੱਲ ਬਾਤ ਮੋਟੋ ਦੇ ਸੂਟ ਵਿਚ ਹੈ ,
ਉਹ ਤੈਨੂੰ ਜੀਨਾ ਵਾਲੀਆਂ ਵਿੱਚੋ ਕਿਥੇ ਲੱਭਣੀ ਏ।

ਸੋਹਣੀ ਸਿਆਣੀ ਤੇ ਸਲੀਕੇ ਵਾਲੀ ਕੁੜੀ ਕਿਸੇ ਪਿੱਛੇ ਦੌੜਦੀ ਨਹੀਂ ,
ਉਹ ਸਿਰਫ ਉਡੀਕਦੀ ਹੈ।

ਰਾਤੀ ਸੁਪਨੇ ਚ ਮੈ ਨੱਚੀ ਗਈ ,
ਤੇਰੇ ਪੈਂਦੇ ਸੀ ਸ਼ਿੱਟੇਰ ,
ਤੇ ਮੈ ਹੱਸੀ ਗਈ।

ਮੁੰਡੇ ਕਦੇ ਵੀ ਇਹ ਗੱਲ ਨਹੀਂ ਸਮਜ਼ ਸਕਦੇ,
ਕਿ ਇਕ ਛੋਟੀ ਜਿਹੀ ਗੱਲ ਕੁੜੀ ਨੂੰ Hurt ਕਰ ਸਕਦੀ ਏ।

ਜਦੋ ਫਿਰਿਆ ਦਿਮਾਗ ਜੱਟੀ ਦਾ ,
ਵੇਖੀ ਸਾਰਿਆਂ ਦੇ ਹੱਦ ਸੇਕਦੀ।

 ਵੇ ਤੂੰ ਤਾ ਸੋਚ ਵੀ ਨਹੀਂ ਸਕਦਾ ,
ਕਿ ਕਿੰਨਾ ਪਿਆਰ ਕਰਦੀ ਹਾਂ ।

ਮੈ ਓਹਨੂੰ ਕਿਉਂ ਕਹਾ ਕਿ ਮੇਰੇ ਨਾਲ ਗੱਲ ਕਰੇ ,
ਉਸਨੂੰ ਨਹੀਂ ਪਤਾ ਕਿ ਮੇਰਾ ਦਿਲ ਨਹੀਂ ਲੱਗਦਾ ਓਹਦੇ ਬਿਨਾ।

ਰਬ ਨੇ ਮੇਰੇ ਲਈ ਕੀਤਾ ਤੈਨੂੰ Send ਸੋਹਣਿਆਂ ,
ਤੇਰੀ ਗੱਲ ਬਾਤ ਜਮ੍ਹਾ End ਸੋਹਣਿਆਂ।

ਗੱਲ ਗੱਲ ਤੇ ਗੁੱਸਾ ਓਹੀ ਕਰਦੇ ਨੇ,
ਜਿਨ੍ਹਾਂ ਨੂੰ ਖੁਦ ਨਾਲੋਂ ਜਿਆਦਾ ਫਿਕਰ ਤੁਹਾਡੀ ਹੁੰਦੀ ਏ।

ਮੈ ਅੱਜ ਇਕ ਟੁੱਟਦਾ ਤਾਰਾ ਵੇਖਿਆ ,
ਜਮ੍ਹਾ ਹੀ ਤੇਰੇ ਵਰਗਾ ਸੀ ,
ਵੇ ਚੰਨ ਨੂੰ ਫਰਕ ਕੋਈ ਪਿਆ ਨਾ ,
ਜਮ੍ਹਾ ਹੀ ਤੇਰੇ ਵਰਗਾ ਸੀ।

ਔਖੇ ਵੇਲੇ ਸਾਰੇ ਇਕ ਇਕ ਕਰਕੇ ਤੁਰ ਗਏ ,
ਪੱਲਾ ਤੂੰ ਵੀ ਛੁਡਾ ਲਿਆ ਤਾ ਕੋਈ ਗੱਲ ਨੀ ,
ਮੈ ਰਹਿ ਗਈ ਦੁਨੀਆਂ ਤੇ ਮਜਾਕ ਬਣ ਕੇ ,
ਥੋੜਾ ਤੂੰ ਵੀ ਉਡਾ ਲਿਆ ਤਾ ਕੋਈ ਗੱਲ ਨੀ।

ਉਦਾਸ ਹੈ ਪਾਰ ਤੇਰੇ ਨਾਲ ਨਰਾਜ਼ ਨਹੀਂ ,
ਤੇਰੇ ਦਿਲ ਚ ਹੈ ਪਰ ਤੇਰੇ ਪਾਸ ਨਹੀਂ ,
ਕਿਹਾ ਤਾ ਸਬ ਕੁਝ ਠੀਕ ਹੈ ,
ਪਾਰ ਸੱਚ ਕਹਾ ਤਾ ਹੁਣ ਕੁਝ ਵੀ ਜ਼ਿੰਦਗੀ ਚ ਖਾਸ ਨਹੀਂ।

ਜ਼ਿੰਦਗੀ ਚ ਜਿੱਤਣ ਦਾ ਸੀ ਸ਼ੋਂਕ ਰੱਖਦੀ ,
ਪਰ ਤੇਰੇ ਤੋਂ ਹਾਰਨ ਪਿੱਛੇ ਵੀ ਮਜਬੂਰੀ ਸੀ ,
ਸ਼ਰਤ ਹੁੰਦੀ ਤਾ ਸਬ ਕੁਝ ਵਾਰ ਕੇ ਵੀ ਜਿੱਤ ਲੈਂਦੀ ,
ਪਰ ਤੇਰੇ ਜਿੱਤਣ ਲਈ ਹਾਰ ਵੀ ਜਰੂਰੀ ਸੀ।

ਇਕ ਨਾ ਇਕ ਦਿਨ ਇਸ ਕਮਲੀ ਨੂੰ ,
ਯਾਦ ਕਰੇਂਗਾ ਤੂੰ।

ਦਿਲ ਦੀ ਇਕ ਰੀਝ ਆ ,
ਜੋ ਵਿਆਹ ਤੋਂ ਬਾਅਦ ਪਗਾਉਣੀ ਆ ,
ਤੇਰੇ ਮੋਢੇ ਤੇ ਚੂੜ੍ਹੇ ਵਾਲੀ ਬਾਂਹ ਰੱਖ,
Dp Fb ਤੇ ਲਾਉਣੀ ਆ।

ਮਸ਼ਹੂਰ ਹੋਣ ਦਾ ਸ਼ੋਂਕ ਨੀ ,
ਪਰ ਕਿ ਕਰੀਏ ,
ਲੋਕ ਨਾਮ ਤੋਂ ਹੀ ਪਛਾਣ ਲੈਂਦੇ ਨੇ।

ਦੁਨੀਆਂ ਚ ਕੁਝ ਲੋਕ ਅੱਛੇ ਹੁੰਦੇ ਨੇ ,
ਜਿਵੇ ਕਿ ਮੇਨੂ ਹੀ ਵੇਖ ਲੋ।

ਮੈ ਚੁੱਪ ਹੋ ਜਾਵਾ ਇਹ ਹੋ ਨੀ ਸਕਦਾ ,
ਕੋਈ ਮੇਰੇ ਤੋਂ ਜਿਆਦਾ ਬੋਲੇ ,
ਇਹ ਮੈ ਹੋਣ ਨੀ ਦੇਣਾ।

So this is punjabi girl status.please like comment and share this post.if any status publish,comment here and publish punjabi status.Punjabi status for girls.