About Us

ਦੋਸਤੋ New ਪੰਜਾਬੀ ਸਟੇਟਸ ਵਿਚ ਤੁਹਾਡਾ ਸਬ ਦਾ ਸਵਾਗਤ ਹੈ। ਇਸ ਵੈਬਸਾਈਟ ਤੇ ਤੁਹਾਨੂੰ ਰੋਜ ਨਵੇਂ ਸਟੇਟਸ ,ਸ਼ਾਇਰੀ ,ਉਦਾਸੀ ਭਰੇ ਅਤੇ ਹੋਰ ਹਰ ਤਰਾਂ ਦੇ ਸਟੇਟਸ ਮਿਲਣਗੇ।

ਸਾਡਾ ਇਹ ਵੈਬਸਾਈਟ ਬਣਾਉਣ ਦਾ ਮਕਸਦ ਤੁਹਾਨੂੰ ਰੋਜ ਨਵੇਂ ਪੰਜਾਬੀ ਸਟੇਟਸ ਉਪਲਬਧ ਕਰਵਾਉਣਾ ਹੈ। ਤੁਸੀ ਸਾਡੀ ਵੈਬਸਾਈਟ ਤੇ ਆਉਂਦੇ ਰਹੋ ਤੇ ਰੋਜ ਨਵੇਂ ਪੰਜਾਬੀ ਸਟੇਟਸ ਦਾ ਆਨੰਦ ਮਾਣਦੇ ਰਹੋ।ਤੁਹਾਨੂੰ ਸਾਡੀ ਇਸ ਵੈਬਸਾਈਟ ਵਿਚ ਰੋਜਾਨਾ ਨਵੇਂ ਪੰਜਾਬ ਸਟੇਟਸ ਮਿਲਣਗੇ।

ਇਸ ਵੈਬਸਾਈਟ ਦਾ Admin ਕੌਣ ਹੈ ?

ਇਸ ਵੈਬਸਾਈਟ ਦਾ Owner ਕੁਲਦੀਪ ਸਿੰਘ ਹੈ। ਕੁਲਦੀਪ ਸਿੰਘ ਹਰ ਦਿਨ ਕੁਛ ਨਵਾਂ ਕਰਨ ਬਾਰੇ ਸੋਚਦੇ ਹਨ। ਇਸ ਲਈ ਇਹ ਵੈਬਸਾਈਟ ਬਣਾਈ ਗਈ ਹੈ ਤਾਕਿ ਤੁਹਾਨੂੰ ਦੂਜੀ ਵੈਬਸਾਈਟ ਨਾਲੋਂ ਅਲੱਗ ਸਟੇਟਸ Provide ਕਰਵਾ ਸਕੀਏ।

ਤੁਸੀ ਸਾਡੇ ਨਾਲ ਗੱਲ ਬਾਤ ਕਿਵੇਂ ਕਰ ਸਕਦੇ ਹੋ ?

ਜੇਕਰ ਤੁਸੀ ਸਾਡੇ ਨਾਲ ਕੋਈ ਗੱਲ ਬਾਤ ਸਾਂਝੀ ਕਰਨਾ ਚਾਹੁੰਦੇ ਹੋ ਤਾ ਤੁਸੀ ਸਾਡੀ ਵੈਬਸਾਈਟ ਦੇ Contact Us ਪੇਜ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ।ਸਾਨੂ ਬਹੁਤ ਖੁਸ਼ੀ ਹੋਵੇਗੀ ਜੇਕਰ ਅਸੀਂ ਤੁਹਾਡੀ ਕੋਈ ਵੀ ਮਦਦ ਕਰ ਸਕੇ। ਜੇਕਰ ਤੁਸੀ ਸਾਨੂੰ ਕੋਈ ਸੁੱਗੇਸਤਿਓਂ ਦੇਣਾ ਚਾਹੁੰਦੇ ਹੋ ਜਾਂ ਫੇਰ ਕਿਸੇ ਤਰਾਂ ਦੀ ਕੋਈ ਗੱਲ ਬਾਤ ਕਰਨੀ ਚਾਹੁੰਦੇ ਹੋ ਤਾ ਸਾਡੇ Contact ਪੇਜ ਰਾਹੀਂ ਸਾਡੇ ਨਾਲ ਸੰਪਰਕ ਕਰੋ।

ਤੁਹਾਨੂੰ ਇਸ ਵੈਬਸਾਈਟ ਤੇ ਕਿ ਕੁਜ ਮਿਲ ਸਕਦਾ ਹੈ ?

ਤੁਹਾਨੂੰ ਸਾਡੀ ਇਸ ਵੈਬਸਾਈਟ ਤੇ ਪੰਜਾਬੀ ਸਟੇਟਸ ,ਪੰਜਾਬੀ ਸ਼ਾਇਰੀ ,ਪੰਜਾਬੀ Sad ਸਟੇਟਸ ,ਪੰਜਾਬੀ Attitude ਸਟੇਟਸ ਅਤੇ ਹੋਰ ਵੀ ਬਹੁਤ ਕੁਛ ਤੁਹਾਨੂੰ ਸਾਡੀ ਵੈਬਸਾਈਟ ਤੇ ਮਿਲੇਗਾ। ਤੁਹਾਨੂੰ ਰੋਜਾਨਾ ਕੁਛ ਨਵਾਂ ਸਾਡੀ ਵੈਬਸਾਈਟ ਉਪਰ ਦੇਖਣ ਨੂੰ ਮਿਲੇਗਾ।

ਕੀ ਤੁਸੀ ਵੀ ਆਪਣੇ ਸਟੇਟਸ Submit ਕਰ ਸਕਦੇ ਹੋ ?

ਜੇਕਰ ਤੁਸੀ ਆਪਣੇ ਸਟੇਟਸ ਸਾਡੀ ਵੈਬਸਾਈਟ ਤੇ Submit ਕਰਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰਕੇ ਤੁਸੀ ਆਪਣੇ ਸਟੇਟਸ ਇਸ ਵੈਬਸਾਈਟ ਉਪਰ Submit ਕਰ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਸਾਨੂੰ ਸਾਡੇ Contact Us ਪੇਜ ਰਾਹੀਂ ਸੰਪਰਕ ਕਰੋ।