Punjabi Status For Love

Hello friends welcome to new punjabi status.Today i provide a punjabi status for love.you can use this punjabi status in facebook,whatsapp and other any social networks.read this punjabi status for love and use it.

Punjabi Status For Love

  • ਦੋਨਾਂ ਵਿਚ ਕੋਈ ਖਾਸ ਫਰਕ ਨਹੀਂ
    ਇਕ ਰੱਬ ਤੇ ਦੂਜਾ ਤੂੰ ਏਂ
    ਰਬ ਖੁਸ਼ ਰਹਿਣ ਦੀ ਵਜ੍ਹਾ ਦਿੰਦਾ ਏ
    ਤੇ ਉਹ ਵਜ੍ਹਾ ਤੂੰ ਏਂ।
  • ਜਦ ਮਿਲ ਕੇ ਬੈਠਾਂਗੇ ਤੇ
    ਗੱਲਾਂ ਬਹੁਤ ਕਰਨੀਆਂ ਨੇ
    ਲਾਉਣਾ ਗਲ ਦੇ ਨਾਲ ਤੈਨੂੰ
    ਅੱਖਾਂ ਫੇਰ ਭਰਨੀਆਂ ਨੇ।
  • ਗੱਲ ਇਹ ਨਹੀਂ ਕਿ ਤੇਰੇ ਬਿਨਾ ਰਹਿ ਨਹੀਂ ਸਕਦੇ
    ਗੱਲ ਇਹ ਆ ਕੇ ਤੇਰੇ ਬਿਨਾ ਰਹਿਣਾ ਨਹੀਂ ਚਾਹੁੰਦੇ।
  • ਅੱਜ ਵੀ ਕਰਦਾ ਯਾਦ ਬੜਾ
    ਤੈਨੂੰ ਇਕੱਲਾ ਬਹਿ ਕੇ ਰਾਤਾਂ ਨੂੰ
    ਖੇਡ ਕੇ ਦਿਲ ਨਾਲ ਤੁਰ ਗਈ
    ਤੂੰ ਨਾ ਸਮਝ ਸਕੀ ਜਜ਼ਬਾਤਾਂ ਨੂੰ।
  • ਬੜੀ ਮੁਸ਼ਕਿਲ ਦੇ ਨਾਲ ਸੁਲਾਇਆ
    ਰਾਤੀ ਇਹਨਾਂ ਅੱਖਾਂ ਨੂੰ
    ਤੇਰੇ ਪਿਆਰੇ ਸੁਪਨਿਆਂ ਦਾ ਲਾਲਚ ਦੇ ਕੇ।
  • ਪਿਆਰ ਤਾ ਯਾਰੋ ਪੂਜਾ ਰੱਬ ਦੀ
    ਇਹ ਹੁੰਦਾ ਕੋਈ ਖੇਲ ਨਹੀਂ ,
    ਇਹ ਲੇਖ ਧੁਰੋਂ ਲਿਖੇ ਜਾਂਦੇ ਨੇ
    ਬਿਨਾ ਨਸੀਬਾਂ ਦੇ ਹੁੰਦਾ ਮੇਲ ਨਹੀਂ।
  • ਜਿੰਦਗੀ ਹੁੰਦੀ ਸਾਹਾਂ ਦੇ ਨਾਲ ,
    ਮੰਜਿਲ ਮਿਲੇ ਰਾਹਾਂ ਦੇ ਨਾਲ
    ਇਜੱਤ ਮਿਲਦੀ ਜਮੀਰ ਨਾਲ
    ਪਿਆਰ ਮਿਲੇ ਤਕਦੀਰ ਨਾਲ।
  • ਤੈਨੂੰ ਵੇਖਣ ਨੂੰ ਦਿਲ ਕਰਦਾ ਆ
    ਦਿਨ ਕਢੀਏ ਨਾਲ ਤਰੀਕਾਂ ਦੇ
    ਤੂੰ ਆਵੇ ਤੇ ਗਲ ਨਾਲ ਲਾ ਲਈਏ
    ਜਾਨ ਸੁੱਕੀ ਜਾਵੇ ਵਿਚ ਉਡੀਕਾਂ ਦੇ।
  • ਅੱਖਾਂ ਵਿਚ ਹੰਜੂ ਵੀ ਨਹੀਂ
    ਤੇ ਦਿਲੋਂ ਅਸੀਂ ਖੁਸ਼ ਵੀ ਨਹੀਂ
    ਕਾਹਦਾ ਹੱਕ ਜਮਾਈਏ ਵੇ ਸੱਜਣਾ
    ਅਸੀਂ ਹੁਣ ਤੇਰੇ ਕੁਛ ਵੀ ਨਹੀਂ।

So this is a punjabi status for love.use this punjabi status in your facebook or whatsapp profile.please share this post on facebook and whatsapp.