Attitude Punjabi Status For Boy-ਘੈਂਟ ਸਟੇਟਸ

Hello friends welcome to New Punjabi Status website.Today i write a attitude punjabi status for boy.you can use this punjabi status in your facebook or whatsapp profile.only attitude punjabi status available on this post.

Attitude Punjabi Status For Boy
Attitude Punjabi Status For Boy

Attitude Punjabi Status For Boy

  • ਹਥਿਆਰ ਤਾ ਸਿਰਫ ਸੌਕ ਲਈ ਹੀ ਰੱਖੇ ਜਾਂਦੇ ਆ,
    ਖੌਫ ਲਈ ਤਾ ਸਿਰਫ ਨਾਮ ਹੀ ਕਾਫੀ ਆ ।
  • ਸਾਦੇ ਜੇ ਆ ਬੰਦੇ, ਸਾਡੀ SIMPLE ਜੀ LOOK ਨੀ
    ਪਿੰਡ ਵਿਚ ਚੱਲੇ ਨਾਮ ਸਾਡਾ,ਪੂਰੀ ਏਰੀਏ ਚ ਠੁੱਕ ਨੀ।
  • ਕਹਿੰਦੀ ਝੂਟਾ ਦੇਦੇ ਹਾਣ ਦਿਆ, 
    ਤੇਰੇ ਬੁਲਟ ਤੇ ਬੜਾ ਮੈਂ ਮਰਦੀ ਆਂ,
    ਮੈ ਕਿਹਾ ਤੇਰੇ ਵਰਗੀ ਨੂੰ ਚਾਬੀ ਨਾਂ ਫੜਾਵਾਂ,
    ਤੂੰ jhootte ਦੀ ਗੱਲ ਕਰਦੀ ਆਂ😊 ?
  • ਮੇਰੇ ਕੁੜਤੇ ਤੇ ਕੋਈ TAG ਨਹੀਂ ਬੱਸ ਥੱਪਾ ਏ ਖੁਮਾਰੀ ਦਾ, ਅਸੀਂ ਪਿੰਡਾਂ ਵਾਲੇ ਹੁੰਨੇ ਆਂ ਮੁੱਲ ਮੋੜੀਏ ਲਾਈ ਯਾਰੀ ਦਾ।
  • ਮੈਨੂੰ ਉਤੋ ਉਤੋ ਆਖ ਦੀਆ ਪੇਂਡੂ ਜਿਹਾ ਮੁੰਡਾ👬ਉਝ ਮਿੱਤਰਾ ਦੀ look ਦੀਆ ਫ਼ੈਨ ਕੁੜੀਆ।
  • ਨਾਲ yaar ਰਹਿੰਦੇ ਜੋ ਗਾਡਰਾਂ ਜਿਹੇ ੳਹੀ secuirty ਨੇ z ਬਣਦੇ ।
  • ਸੋਚ Approach ਪੂਰੀ ਕੈਮ ਰੱਖੀ ਏ ,
    ਜਿੰਨਾਂ ਚਿਰ Life ਗੱਲ ਖਰੀ ਕਰਦੇ ।
  • ਬਿਨਾਂ ਗੱਲੋਂ ਕਿਸੇ ਨਾਲ ਖਾਈਏ ਖਾਰ ਨਾਂ,
    ਵਾਰ ਦਈਏ ਜ਼ਿੰਦ ਜੇ ਕੋਈ ਮੰਗੇ ਪਿਆਰ 💓 ਨਾਲ।
  • ਆਹੁਦੇਦਾਰੀਆਂ ਪਾਉਣ ਲਈ ਐਵੇ ਤਲਵੇ ਨੀ ਚੱਟੀ ਦੇ,
    ਜਿੰਦਗੀ ਦੇ ਵਿੱਚ ਬੱਲਿਆ ਸਦਾ ਅਸੂਲ ਉੱਚੇ ਰੱਖੀ ਦੇ।
  • ਅਸੀ ਜਿੰਨਾਂ ਨਾਲ ਬੈਠਦੇ ਆਂ ਬੱਲਿਆ 
    ੳਨਾਂ ਨਾਲ ਖੜਦੇ ਵੀ ਆਂ।
  • ਬਹੁਤਾ ਕੁਝ ਰੱਬ ਕੋਲੋੰ ਨਹੀਉਂ ਮੰਗੀ ਦਾ 
    ਨਾਮ ਮੌਤ ਪਿੱਛੋੰ ਗੂੰਜੇ ਇਹੋ ਦਾਤ ਚਾਹੀਦੀ ।
  • ਸਾਹਾ ਵਿਚ ਭਰੀ ਪੂਰੀ 🔥ਅੱਗ ਬੱਲੇਆ 
    ਗੱਲਾ ਵਿਚ ਨਾ ਕਿਸੇ ਦੀ ਛਾਤੀ ਪਾੜੀਏ ।
  • ਜੇ ਕੁੱਤੇ 🐐 ਕਪਾਹ ਦਾ ਖੇਤ 🌾 ਟੱਪ ਜਾਣ ਤਾਂ
    ਉਹ ਰਜਾਈਆ ਨੀ ਭਰਾ ਲੈਂਦੇ ਮਿੱਠਿਆ ।
  • ਮਿੱਠਾ ਸੁਭਾਅ ਏ ਸਾਡਾ ਜਿਵੇ ਰਸ ਗੰਨੇ ਦਾ ,
    ਪਰ ਰੋਹਬ ਵੀ ਨੀ ਝਲਦੇ ਕਿਸੇ LaNdU ਬੰਦੇ ਦਾ ।
  • ਉਸ ਮਾਲਕ 🙏 ਦੀਆਂ ਸਿਰ ਤੇ ਮਿਹਰਾਂ ਨੇ
    ਦਿਨ ਰਾਤ ਸ਼ੁਕਰਾਨਾ ਕਰਦੇ ਆਂ 
    ਚੁੱਪ ਰਹਿਨਾ ਸਾਡੀ ਆਦਤ ਏ,
    ਨਾ ਸਮਝੀਂ ਕਿਸੇ ਤੋਂ 💪 ਡਰਦੇ ਆਂ ।

So this is a attitude punjabi status for boy.you can use this status in facebook punjabi status.please share this website on social networks.